ਸਾਈਟ ਟੀਮ ਵਿੱਚ ਸ਼ਾਮਲ ਹੋਣ ਦਾ ਸੱਦਾ ਕਿਵੇਂ ਸਵੀਕਾਰ ਕਰੀਏ?
ਆਪਣੀ email ਵਿੱਚੋਂ ਸੱਦਾ ਲਿੰਕ ਖੋਲ੍ਹੋ, ਆਪਣਾ ਨਾਮ ਤੇ ਪਾਸਵਰਡ ਚੁਣੋ ਅਤੇ Join the team ਦਬਾਓ। ਇਹ ਲਿੰਕ ਇੱਕ ਵਾਰ ਚੱਲਦਾ ਹੈ ਅਤੇ 7 ਦਿਨਾਂ ਬਾਅਦ ਐਕਸਪਾਇਰ ਹੋ ਜਾਂਦਾ ਹੈ।